Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋeené. 1. ਦਿਤੇ (ਸਹਾਇਕ ਕਿਰਿਆ)। 2. ਦਿਤੇ, ਪ੍ਰਦਾਨ ਕੀਤੇ। 1. blessed, auxiliary verb. 2. gave, blessed. ਉਦਾਹਰਨਾ: 1. ਕਰੁ ਗਹਿ ਲੀਨੇ ਹਰਿ ਜਸੋ ਦੀਨੇ ਜੋਨਿ ਨਾ ਧਾਵੈ ਨਹ ਮਰੀ ॥ Raga Sireeraag 5, Chhant 3, 5:4 (P: 81). ਬਾਦਿਸਾਹ ਸਾਹ ਸਭ ਵਸਿ ਕਰਿ ਦੀਨੇ ॥ Raga Gaurhee 5, 108, 2:1 (P: 201). 2. ਕਾਹੂ ਦੀਨੇ ਪਾਟ ਪਟੰਬਰ ਕਾਹੂ ਪਲਘ ਨਿਵਾਰਾ ॥ Raga Aaasaa, Kabir, 16, 1:1 (P: 479). ਸਰਬ ਫਲਾ ਦੀਨੇ ਗੁਰਿ ਪੂਰੈ ਨਾਨਕ ਗੁਰਿ ਨਿਸਤਾਰਿਆ ॥ Raga Saarang 5, 70, 2:2 (P: 1218).
|
SGGS Gurmukhi-English Dictionary |
1. (aux. v.) did, done. 2. gave, blessed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|