Mahan Kosh Encyclopedia, Gurbani Dictionaries and Punjabi/English Dictionaries.
  
 
 
 | SGGS Gurmukhi/Hindi to Punjabi-English/Hindi Dictionary |  
Ḋeesaṫ. ਵੇਖਦੀ। see.   ਉਦਾਹਰਨ:  ਦੀਸਤ ਮਾਸੁ ਨ ਖਾਇ ਬਿਲਾਈ ॥ Raga Raamkalee 5, 50, 2:1 (P: 898).
 |   
 | SGGS Gurmukhi-English Dictionary |  
sees.
  SGGS Gurmukhi-English dictionary created by 
Dr. Kulbir Singh Thind, MD, San Mateo, CA, USA.
 |   
 | Mahan Kosh Encyclopedia |  | 
 ਕ੍ਰਿ. ਵਿ. ਦ੍ਰਿਸ਼੍ਟਿ ਆਵਤ। 2. ਦੇਖਦੇ. ਨਜ਼ਰ ਦੇ ਸੰਮੁਖ. “ਦੀਸਤ ਮਾਸੁ ਨ ਖਾਇ ਬਿਲਾਈ.” ਰਾਮ ਮਃ ੫) ਭਾਵ- ਮਨ ਦੀ ਵ੍ਰਿੱਤੀ, ਭੋਗਦੇ ਸਾਮਾਨ ਮੌਜੂਦ ਹੋਣ ਪੁਰ ਭੀ ਉਪਰਾਮ ਹੈ. Footnotes: X 
 Mahan Kosh data provided by Bhai Baljinder Singh (RaraSahib Wale); 
See https://www.ik13.com
 |   
  |