Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋu-aalæ. ਚੌਗਿਰਦੇ, ਆਸ ਪਾਸ, ਦੁਆਲੇ। around. ਉਦਾਹਰਨ: ਮਸਤਕਿ ਪਦਮੁ ਦੁਆਲੈ ਮਣੀ ॥ Raga Raamkalee, Bennee, 1, 9:1 (P: 974).
|
Mahan Kosh Encyclopedia |
ਕ੍ਰਿ. ਵਿ. ਚੁਫੇਰੇ. ਆਲੇ ਦੁਆਲੇ. “ਮਸਤਕਿ ਪਦਮੁ ਦੁਆਲੈ ਮਣੀ.” (ਰਾਮ ਬੇਣੀ) ਮਸਤਕ ਵਿੱਚ ਹਜ਼ਾਰ ਦਲ ਦਾ ਕਮਲ ਹੈ ਜਿਸ ਦੇ ਚੁਫੇਰੇ ਮਣੀ ਵਾਂਙ ਪ੍ਰਕਾਸ਼ਕ ਦਲ (ਪਤ੍ਰ) ਹਨ. ਭਾਵ- ਨਿਰਲੇਪ ਖ਼ਿਆਲਾਂ ਵਾਲਾ ਖਿੜਿਆ ਹੋਇਆ ਦਿਮਾਗ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|