Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋukʰ. ਤਕਲੀਫ। woe, pain, agony, anguish, misery, suffering. ਉਦਾਹਰਨ: ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥ Japujee, Guru Nanak Dev, 2:3 (P: 1).
|
SGGS Gurmukhi-English Dictionary |
woe, pain, agony, anguish, misery, suffering.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. pain, suffering, sorrow, grief, unhappiness, ache, hurt, agony, anguish, distress, affliction, tribulation, dolour.
|
Mahan Kosh Encyclopedia |
ਸੰ. ਦੁਖ੍. ਧਾ. ਦੁੱਖ ਦੇਣਾ, ਛਲ ਕਰਨਾ। 2. ਨਾਮ/n. ਕਸ਼੍ਟ. ਕਲੇਸ਼. ਤਕਲੀਫ਼.{1151} ਸਾਂਖ੍ਯ ਸ਼ਾਸਤ੍ਰ ਅਨੁਸਾਰ ਦੁੱਖ ਤਿੰਨ ਪ੍ਰਕਾਰ ਦਾ ਹੈ- (ੳ) ਆਧ੍ਯਾਤਮਿਕ- ਸ਼ਰੀਰ ਅਤੇ ਮਨ ਦਾ ਕਲੇਸ਼. (ਅ) ਆਧਿਭੌਤਿਕ- ਜੋ ਵੈਰੀ ਅਤੇ ਪਸ਼ੂ ਪੰਛੀਆਂ ਤੋਂ ਹੋਵੇ. (ੲ) ਆਧਿਦੈਵਿਕ- ਜੋ ਪ੍ਰਾਕ੍ਰਿਤ ਸ਼ਕਤੀਆਂ ਤੋਂ ਪਹੁਚਦਾ ਹੈ. ਜੈਸੇ- ਅੰਧੇਰੀ, ਬਿਜਲੀ ਦਾ ਡਿਗਣਾ, ਤਪਤ, ਸਰਦੀ ਆਦਿ. “ਦੁਖ ਸੁਖ ਹੀ ਤੇ ਭਏ ਨਿਰਾਲੇ.” (ਮਾਰੂ ਸੋਲਹੇ ਮਃ ੧). Footnotes: {1151} प्रिकूल वेदनीयं दुःखं.
Mahan Kosh data provided by Bhai Baljinder Singh (RaraSahib Wale);
See https://www.ik13.com
|
|