Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋukʰḋaaree. ਦੁਖਾਂ ਨੂੰ ਦਲਣ ਭਾਵ ਦੂਰ ਕਰਨ ਵਾਲਾ, ਦੁਖ-ਨਾਸ਼ਕ। destroyer of pain. ਉਦਾਹਰਨ: ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥ Raga Sorath 5, 62, 1:1 (P: 624).
|
Mahan Kosh Encyclopedia |
ਵਿ. ਦੁੱਖਨਾਸ਼ਕ. ਦੁਖਵਿਦਾਰਕ. “ਨਿਰੰਕਾਰ ਦੁਖਦਾਰੀ.” (ਸੋਰ ਮਃ ੫) ਦੇਖੋ- ਦਾਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|