Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋukʰaalaa. 1. ਦੁਖਵਾਲਾ, ਦੁਖਦਾਈ, ਭਾਵ ਦੁੱਖ। 2. ਦੁਖੀ। 1. painful. 2. distressed. ਉਦਾਹਰਨਾ: 1. ਜਿਮੀ ਨਾਹੀ ਮੈ ਕਿਸੀ ਕੀ ਬੋਈ ਐਸਾ ਦੇਨੁ ਦੁਖਾਲਾ ॥ Raga Soohee, Kabir, 5, 1:2 (P: 793). 2. ਸਗਲ ਮਨੋਰਥ ਪੂਰਨ ਹੋਏ ਕਦੇ ਨ ਹੋਇ ਦੁਖਾਲਾ ਜੀਉ ॥ Raga Maajh 5, 40, 4:3 (P: 106).
|
SGGS Gurmukhi-English Dictionary |
1. painful. 2. distressed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਦੁੱਖ ਵਾਲਾ. ਦੁਖਦਾਈ. “ਐਸਾ ਦੇਨੁ ਦੁਖਾਲਾ.” (ਸੂਹੀ ਕਬੀਰ) 2. ਦੁਖੀਆ. “ਕਦੇ ਨ ਹੋਇ ਦੁਖਾਲਾ.” (ਮਾਝ ਮਃ ੫) 3. ਔਖਾ. ਕਠਿਨ. ਮੁਸ਼ਕਿਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|