Mahan Kosh Encyclopedia, Gurbani Dictionaries and Punjabi/English Dictionaries.
  
 
 
 | SGGS Gurmukhi/Hindi to Punjabi-English/Hindi Dictionary |  
Ḋuṫar. 1. ਔਖਿਆਂ, ਤਰਿਆ ਜਾਣ ਵਾਲਾ। 2. ਔਖਿਆਂ ਤਰਨ ਵਾਲੇ। 1. difficult to cross. 2. one who can cross difficult waters.  ਉਦਾਹਰਨਾ:  1.  ਦਾਰਨ ਦੁਖ ਦੁਤਰ ਸੰਸਾਰੁ ॥ Raga Gaurhee 5, 166, 3:1 (P: 199).  2.  ਘਰਿ ਆਉ ਪਿਆਰੇ ਦੁਤਰ ਤਾਰੇ ਤੁਧੁ ਬਿਨੁ ਅਢੁ ਨ ਮੋਲੋ ॥ Raga Tukhaaree 1, Baarah Maahaa, 6:3 (P: 1108).
 |   
 | SGGS Gurmukhi-English Dictionary |  
 difficult to (swim) cross/negotiate/deal with, impassable.
  SGGS Gurmukhi-English dictionary created by 
Dr. Kulbir Singh Thind, MD, San Mateo, CA, USA.
 |   
 | Mahan Kosh Encyclopedia |  | 
 (ਦੁਤਰੁ) ਸੰ. ਦੁਸ੍ਤਰ. ਵਿ. ਜਿਸ ਤੋਂ ਤਰਕੇ ਪਾਰ ਹੋਣਾ ਔਖਾ ਹੋਵੇ. “ਕਿਉਕਰਿ ਦੁਤਰੁ ਤਰਿਆਜਾਇ?” (ਗਉ ਮਃ ੩) “ਜਾਕੈ ਰਾਮ ਵਸੈ ਮਨ ਮਾਹੀ। ਸੋ ਜਨ ਦੁਤਰੁ ਪੇਖਤ ਨਾਹੀ.” (ਰਾਮ ਮਃ ੫) 2. ਸੰ. ਦੁਰੁੱਤਰ. ਨਾਮ/n. ਬੇਅਦਬੀ ਦਾ ਜਵਾਬ. ਗੁਸਤਾਖ਼ਾਨਾ ਉੱਤਰ. “ਕਿਨੈ ਨ ਦੁਤਰੁ ਭਾਖੇ.” (ਧਨਾ ਮਃ ੫) 3. ਜਿਸ ਸਵਾਲ ਦਾ ਜਵਾਬ ਔਖਾ ਹੋਵੇ. Footnotes: X 
 Mahan Kosh data provided by Bhai Baljinder Singh (RaraSahib Wale); 
See https://www.ik13.com
 |   
  |