Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋuṫéṛaa. ਤ੍ਰੇੜ, ਫਰਕ (ਸ਼ਬਦਾਰਥ) ਨਿਰਣੈ, ਦੁਹਰਾ, ਘਾਟਾ, ਨੁਕਸਾਨ (ਕੋਸ਼) (ਮਹਾਨਕੋਸ਼), ਘਾਟ (ਦਰਪਣ)। cleft; shortcoming, loss; deficiency, shortage. ਉਦਾਹਰਨ: ਤ੍ਰਿਤੀਏ ਮਹਿ ਕਿਛੁ ਭਇਆ ਦੁਤੇੜਾ ॥ Raga Raamkalee 5, 12, 2:2 (P: 886).
|
SGGS Gurmukhi-English Dictionary |
cleft; shortcoming, loss; deficiency, shortage.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੋ ਤ੍ਰੁਟਿ. ਦੋ ਦਾ ਘਾਟਾ। 2. ਕਮੀ. ਨਯੂਨਤਾ. “ਤ੍ਰਿਤੀਏ ਮਹਿ ਕਿਛੁ ਭਇਆ ਦੁਤੇੜਾ.” (ਰਾਮ ਮਃ ੫) ਧਰਮ ਦਾ ਇੱਕ ਪੈਰ ਘਟਗਿਆ। 3. ਦੁਵਿਧਾ. ਦ੍ਵੈਤਭਾਵ। 4. ਦੋ ਵਿੱਚ ਹੋਈ ਵਿੱਥ. ਭਾਵ- ਫੁੱਟ ਦਾ ਖ਼ਿਆਲ. ਨਾਚਾਕੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|