Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋustee. 1. ਨੀਚਤਾ, ਬਦੀ, ਦੁਸ਼ਟਤਾ। 2. ਮਾੜੀ, ਦੁਸਟ। 1. wickedness. 2. wicked. ਉਦਾਹਰਨਾ: 1. ਇਹੁ ਸਰੀਰੁ ਮਾਇਆ ਕਾ ਪੁਤਲਾ ਵਿਚਿ ਹਉਮੈ ਦੁਸਟੀ ਪਾਈ ॥ Raga Sireeraag 3, 45, 2:1 (P: 31). 2. ਦੁਸਟੀ ਸਭਾ ਵਿਗੁਚੀਐ ਬਿਖੁ ਵਾਤੀ ਜੀਵਣ ਬਾਦਿ ॥ Raga Parbhaatee 1, Asatpadee 3, 3:4 (P: 1343).
|
SGGS Gurmukhi-English Dictionary |
1. wickedness. 2. wicked.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਦੁਸਟਿ) ਸੰ. ਦੁਸ਼੍ਟਿ. ਨਾਮ/n. ਦੁਸ਼੍ਟਤਾ. ਨੀਚਤਾ. ਖੋਟਿਆਈ. ਬਦੀ. “ਨਿੰਦਾ ਦੁਸਟੀ ਤੇ ਕਿਨਿ ਫਲੁ ਪਾਇਆ?” (ਸੋਰ ਮਃ ੩) “ਵਿਚਿ ਹਉਮੈ ਦੁਸਟੀ ਪਾਈ.” (ਸ੍ਰੀ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|