Mahan Kosh Encyclopedia, Gurbani Dictionaries and Punjabi/English Dictionaries.
  
 
 
 | SGGS Gurmukhi/Hindi to Punjabi-English/Hindi Dictionary |  
Ḋooj-ṛee. ਦੂਜੀ। second.   ਉਦਾਹਰਨ:  ਹਰਿ ਦੂਜੜੀ ਲਾਵ ਸਤਿਗੁਰੁ ਪੁਰਖੁ ਮਿਲਾਇਆ ਬਲਿ ਰਾਮ ਜੀਉ ॥ Raga Soohee 4, Chhant 2, 2:1 (P: 773).
 |   
 | Mahan Kosh Encyclopedia |  | 
 (ਦੂਜੜਾ, ਦੂਜੜੋ) ਵਿ. ਦ੍ਵਿਤੀਯ. ਦੂਸਰਾ. ਦੂਸਰੀ. “ਹਰਿ ਦੂਜੜੀ ਲਾਵ ਸਤਿਗੁਰੁ ਪੁਰਖੁ ਮਿਲਾਇਆ.” (ਸੂਹੀ ਛੰਤ ਮਃ ੪). Footnotes: X 
 Mahan Kosh data provided by Bhai Baljinder Singh (RaraSahib Wale); 
See https://www.ik13.com
 |   
  |