Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋooṫėh. 1. ਵੈਰੀ। 2. ਸੁਨੇਹਾ ਲਿਆਉਣ ਵਾਲਾ। 1. enemies. 2. messenger. ਉਦਾਹਰਨਾ: 1. ਮਹਾ ਬੀਚਾਰ ਪੰਚ ਦੂਤਹ ਮੰਥ ॥ (ਕਾਮਾਦਿਕ ਵੈਰੀ). Raga Gond 5, 17, 1:4 (P: 867). 2. ਦੂਤਹ ਦਹਨੁ ਭਇਆ ਗੋਵਿੰਦੁ ਪ੍ਰਗਟਾਇਆ ॥ (ਜਮਦੂਤ ਸੜ ਗਏ). Raga Aaasaa 5, Chhant 12, 2:2 (P: 460). ਪੁਜਿ ਦਿਵਸ ਆਏ ਲਿਖੇ ਮਾਏ ਦੁਖੁ ਧਰਮ ਦੂਤਹ ਡਿਠਿਆ ॥ (ਦੂਤਾਂ ਨੂੰ). Raga Jaitsaree 5, Chhant 3, 1:5 (P: 705).
|
SGGS Gurmukhi-English Dictionary |
1. enemies. 2. messenger.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|