Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋoorbaa. ਦੁਰਬਾਸਾ ਰਿਸ਼ੀ ਜੋ ਨਿੱਕੀ ਜਿਹੀ ਗੱਲ ਤੇ ਕ੍ਰੋਧ ਵਿਚ ਆ ਸਰਾਪ ਦੇ ਦਿੰਦਾ ਸੀ। Durbasa Rishi who use to curse on frivolous excuse. ਉਦਾਹਰਨ: ਦੂਰਬਾ ਪਰੂਰਉ ਅੰਗਰੈ ਗੁਰ ਨਾਨਕ ਜਸੁ ਗਾਇਓ ॥ Sava-eeay of Guru Nanak Dev, Kal-Sahaar, 10:5 (P: 1390).
|
SGGS Gurmukhi-English Dictionary |
Durbasa Rishi who use to curse on frivolous excuse.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਦੁੱਬ। 2. ਦੁਰਵਾਸਾ ਰਿਖੀ. ਦੇਖੋ- ਦੁਰਬਾਸਾ. “ਦੂਰਬਾ ਪਰੂਰਉ ਅੰਗਰੈ ਗੁਰੁ ਨਾਨਕ ਜਸ ਗਾਇਓ.” (ਸਵੈਯੇ ਮਃ ੧ ਕੇ) ਦੁਰਵਾਸਾ, ਪੁਰੂਰਵਾ ਅਤੇ ਅੰਗਿਰਾ ਨੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|