Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋoor⒤. 1. ਵਿਥ/ਫਾਸਲੇ/ਦੂਰੀ ਤੇ। 2. ਦੂਰ ਕਰਨਾ, ਹਟ/ਮਿਟ ਜਾਣਾ (ਭਾਵ)। 1. far off, at some distance, away. 2. dispelling, drive away. ਉਦਾਹਰਨਾ: 1. ਗਾਵੈ ਕੇ ਜਾਪੈ ਦਿਸੈ ਦੂਰਿ ॥ Japujee, Guru Nanak Dev, 3:7 (P: 2). ਸਚੈ ਸਬਦਿ ਸਦਾ ਮਨੁ ਰਾਤਾ ਭ੍ਰਮੁ ਗਇਆ ਸਰੀਰਹੁ ਦੂਰਿ ॥ (ਪਰਾਂ, ਦੂਰੀ ਤੇ ਭਾਵ ਹਟ ਗਿਆ). Raga Sireeraag 3, 54, 2:3 (P: 34). 2. ਘਰਿ ਵਰੁ ਪਾਇਆ ਆਪਣਾ ਹਉਮੈ ਦੂਰਿ ਕਰੇਇ ॥ (ਮਿਟਾ ਦੇਵੇ). Raga Sireeraag 3, 61, 4:3 (P: 38).
|
SGGS Gurmukhi-English Dictionary |
1. far off, at some distance, away. 2. dispelling, drive away.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|