Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋékʰ. ਵੇਖਦਾ, ਤਕਦਾ। see, look. ਉਦਾਹਰਨ: ਕਾਹੇ ਨ ਬਾਲਮੀਕਹਿ ਦੇਖ ॥ Raga Kedaaraa Ravidas, 1, 1:2 (P: 1124). ਹਰਿ ਹਰਿ ਸੇਵਕੁ ਸੇਵਾ ਲਾਗੈ ਸਭੁ ਦੇਖ ਬ੍ਰਹਮ ਪਸਾਰੇ ॥ (ਸਮਝਦਾ ਹੈ). Raga Nat-Naraain 4, Asatpadee 4, 2:1 (P: 982).
|
English Translation |
v.imperative form of ਦੇਖਣਾ, see, look, lo, behold.
|
|