Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋékʰan⒤. 1. ਵੇਖਣ ਭਾਵ ਪਰਖਨ, ਦਰਸ਼ਨ ਕਰਨ। 2. ਵੇਖਣਾ। 1. see viz., evaluate, have a sight. 2. see, have a sight. ਉਦਾਹਰਨਾ: 1. ਜਾ ਹੰਸ ਸਭਾ ਵੀਚਾਰੁ ਕਰਿ ਦੇਖਨਿ ਤਾ ਬਗਾ ਨਾਲਿ ਜੋੜੁ ਕਦੇ ਨ ਆਵੈ ॥ Raga Raamkalee 5, Vaar 7ਸ, 5, 1:7 (P: 960). 2. ਜਾਂ ਸਹੁ ਦੇਖਨਿ ਆਪਣਾ ਨਾਨਕ ਥੀਵਨਿ ਭੀ ਹਰੇ ॥ (ਦਰਸ਼ਨ ਕਰਨ). Salok 4, 8:2 (P: 1422).
|
SGGS Gurmukhi-English Dictionary |
1. see, have a sight. 2. evaluate.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|