Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋég. ਚੌੜੇ ਮੂੰਹ ਵਾਲਾ ਵਡਾ ਬਰਤਨ ਜਿਸ ਵਿਚ ਭੋਜਨ ਪਕਾਈਦਾ ਹੈ। vide mouthed cooking pot. ਉਦਾਹਰਨ: ਧਰਤੀ ਦੇਗ ਮਿਲੈ ਇਕ ਵੇਰਾ ਭਾਗੁ ਤੇਰਾ ਭੰਡਾਰੀ ॥ Raga Basant 1, Asatpadee 8, 2:2 (P: 1190).
|
English Translation |
n.f. large, narrow-mouthed cooking vessel, large kettle, cauldron; sacred pudding distributed in Sikh congregations; Sikh community kitchen or common feeding arrangements, commensality.
|
Mahan Kosh Encyclopedia |
ਫ਼ਾ. [دیگ] ਨਾਮ/n. ਚੌੜੇ ਮੂੰਹ ਦਾ ਵਡਾ ਬਰਤਨ, ਜਿਸ ਵਿੱਚ ਭੋਜਨ ਪਕਾਈਦਾ ਹੈ। 2. ਭਾਵ- ਲੰਗਰ. “ਦੇਗ ਤੇਗ ਜਗ ਮੇ ਦੋਉ ਚਲੈ.” (ਕ੍ਰਿਸਨਾਵ) ਦੇਖੋ- ਸਿੱਕਾ (ਅ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|