Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋéṫ. 1. ਦਿੰਦਾ, ਪ੍ਰਦਾਨ ਕਰਦਾ। 2. ਸਹਾਇਕ ਕਿਰਿਆ, ਦਿੰਦੇ ਹਨ। 1. gives, grants. 2. auxiliary verb. ਉਦਾਹਰਨਾ: 1. ਮਨ ਬਾਂਛਤ ਫਲ ਦੇਤ ਹੈ ਸੁਆਮੀ ਜੀਅ ਕੀ ਬਿਰਥਾ ਸਾਰੇ ॥ Raga Sireeraag 5, Chhant 3, 2:4 (P: 80). ਲੈਤ ਦੇਤ ਉਨੁ ਮੂਕਰਿ ਪਰਨਾ ॥ (ਦੇ ਕੇ). Raga Aaasaa 5, 8, 1:2 (P: 372). 2. ਆਧ ਘਰੀ ਕੋਊ ਨਹਿ ਰਾਖੈ ਘਰ ਤੇ ਦੇਤ ਨਿਕਾਰਿ ॥ Raga Devgandhaaree 9, 2, 1:2 (P: 536). ਉਦਾਹਰਨ: ਪ੍ਰਤਿਪਾਲਿ ਮਾਤਾ ਉਦਰਿ ਰਾਖੈ ਲਗਨਿ ਦੇਤ ਨ ਸੇਕ ॥ Raga Maaroo 5, 29, 1:1 (P: 1007).
|
SGGS Gurmukhi-English Dictionary |
1. gives, grants. 2. (aux. v.) does.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਦਿੰਦੇ ਹੋਏ. ਦੇਤੇ. “ਚਾਰ ਪਦਾਰਥ ਦੇਤ ਨ ਬਾਰ.” (ਬਿਲਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|