Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋén. ਦਿੰਦੇ ਹਨ। bless, bestow. ਉਦਾਹਰਨ: ਜਿਨ ਭੇਟਤ ਹੋਵਤ ਸੁਖੀ ਜੀਅ ਦਾਨੁ ਦੇਨ ॥ Raga Bilaaval 5, 49, 1:2 (P: 813). ਲੇ ਮਸਤਕਿ ਲਾਵਉ ਕਰਿ ਕ੍ਰਿਪਾ ਦੇਨ ॥ (ਦੇਣ ਦੀ ਕਿਰਪਾ ਕਰ). Raga Basant 5, Asatpadee 1, 1:2 (P: 1192). ਤੁਮੑ ਹਰਿ ਸਾਹ ਵਡੇ ਪ੍ਰਭ ਸੁਆਮੀ ਹਮ ਵਣਜਾਰੇ ਰਾਸਿ ਦੇਨ ॥ (ਦਿਓ). Raga Kaanrhaa 4, 2, 4:1 (P: 1295).
|
SGGS Gurmukhi-English Dictionary |
bless, bestow.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦਿੰਦੇ ਹਨ। 2. ਦੇਣਾ. ਦਾਨ ਕਰਨਾ। 3. ਦੇਖੋ- ਦੈਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|