Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋér. ਦੇਵਰਾਨੀ, ਪਤੀ ਦੇ ਛੋਟੇ ਭਰਾ ਦੀ ਪਤਨੀ। wife of hunband’s younger brother. ਉਦਾਹਰਨ: ਦੇਰ ਜਿਠਾਣੀ ਮੁਈ ਦੂਖਿ ਸੰਤਾਪਿ ॥ (ਆਸਾ ਤ੍ਰਿਸਨਾ ਰੂਪੀ). Raga Aaasaa 5, 2, 1:2 (P: 370).
|
SGGS Gurmukhi-English Dictionary |
wife of husband’s younger brother.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.f. delay, lateness; tardiness, slowness. (2) n.m. dia. see ਦਿਓਰ.
|
Mahan Kosh Encyclopedia |
ਫ਼ਾ. [دیر] ਨਾਮ/n. ਚਿਰ. ਵਿਲੰਬ। 2. ਦੇਵਰ ਦਾ ਸੰਖੇਪ। 3. ਦੇਵਰਾਨੀ ਦਾ ਸੰਖੇਪ. ਦਿਰਾਨੀ. “ਦੇਰ ਜਿਠਾਣੀ ਮੁਈ ਦੂਖਿ ਸੰਤਾਪਿ.” (ਆਸਾ ਮਃ ੫) ਇਸ ਥਾਂ ਭਾਵ ਆਸਾ ਤ੍ਰਿਸ਼ਨਾ ਤੋਂ ਹੈ. “ਦੇਰ ਜੇਠਾਨੜੀ ਆਹ.” (ਮਾਰੂ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|