Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋévkee. ਸ੍ਰੀ ਕ੍ਰਿਸ਼ਨ ਜੀ ਦੀ ਮਾਤਾ। mother of Sri Krishan Ji. ਉਦਾਹਰਨ: ਧਨਿ ਧਨਿ ਤੂ ਮਾਤਾ ਦੇਵਕੀ ॥ Raga Maalee Ga-orhaa, Naamdev, 1, 2:1 (P: 988).
|
Mahan Kosh Encyclopedia |
(ਦੇਵਕਿ) ਯਦੁਵੰਸ਼ੀ ਰਾਜਾ ਦੇਵਕ ਦੀ ਪੁਤ੍ਰੀ, ਵਸੁਦੇਵ ਦੀ ਇਸਤ੍ਰੀ ਅਤੇ ਕ੍ਰਿਸ਼ਨ ਜੀ ਦੀ ਮਾਤਾ. ਦੇਖੋ- ਉਗ੍ਰਸੇਨ ਅਤੇ ਦੇਵਕ. “ਧਨਿ ਧਨਿ ਤੂ ਮਾਤਾ ਦੇਵਕੀ.” (ਮਾਲੀ ਨਾਮਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|