Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋésaa. 1. ਦੇਵਾਂਗਾ, ਵਖਾਵਾਂਗਾ। 2. ਸਰੀਰ ਦੇ ਅੰਗ, ਗਿਆਨ ਇੰਦਰੇ। 3. ਦੇਸ। 1. show. 2, parts of body, sense organs. 3. country, abode. ਉਦਾਹਰਨਾ: 1. ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ ॥ (ਵਖਾਵਾਂਗਾ). Raga Sireeraag 1, 29, 4:2 (P: 24). 2. ਹਉ ਮਨੁ ਅਰਪੀ ਸਭੁ ਤਨੁ ਅਰਪੀ ਅਰਪੀ ਸਭਿ ਦੇਸਾ ॥ Raga Gaurhee 5, Chhant 1, 3:1 (P: 247). 3. ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ॥ Raga Sorath 5, 17, 1:2 (P: 613).
|
SGGS Gurmukhi-English Dictionary |
1. show. 2. parts of body, sense organs. 3. country, abode.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਦੇਸ਼੍ਟ. ਵਿ. ਦਾਤਾ. ਮਹਾਦਾਨੀ. ਅਤ੍ਯੰਤ ਉਦਾਰ. “ਹਮ ਪਾਪੀ ਤੁਮ ਪਾਪਖੰਡਨ ਨੀਕੋ ਠਾਕੁਰ ਦੇਸਾ.” (ਸੋਰ ਮਃ ੫) 2. ਦੇਵਸਾਂ ਦਾ ਸੰਖੇਪ. “ਇਹੁ ਮਨੁ ਤੈਕੂ ਦੇਸਾ.” (ਸੋਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|