Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋæ. ਸਬੰਧ ਬੋਧਕ ਪ੍ਰਤਯ, ਦੁਆਰਾ। by. ਉਦਾਹਰਨ: ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥ Raga Dhanaasaree 1, Solhaa, 3, 3:2 (P: 13).
|
SGGS Gurmukhi-English Dictionary |
by.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਦੇਕੇ. “ਪਗ ਸੀਸ ਨਿਵਾਯ ਉਪਾਯਨ ਦੈ.” (ਗੁਪ੍ਰਸੂ) 2. ਸੰਬੰਧ ਬੋਧਕ ਪ੍ਰਤ੍ਯਯ. ਕੇ. ਦੇ. “ਜਿਸ ਦੈ ਅੰਦਰਿ ਸਚੁ ਹੈ.” (ਮਃ ੪ ਵਾਰ ਮਾਝ) 3. ਦੇਣ ਦਾ ਅਮਰ. ਦੇਹ. “ਦੈ ਰੇ ਦੈ ਰੇ! ਦੀਹ ਦਮਾਮਾ.” (ਪਾਰਸਾਵ) ਨਗਾਰੇ ਤੇ ਚੋਬ ਦੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|