Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋoj. ਦੋਜ਼ਕ, ਨਰਕ। hell. ਉਦਾਹਰਨ: ਪੀਰੁ ਪਛਾਣੈ ਭਿਸਤੀ ਸੋਈ ਅਜਰਾਈਲੁ ਨ ਦੋਜ ਠਰਾ ॥ Raga Maaroo 5, Solhaa 12, 11:3 (P: 1084).
|
SGGS Gurmukhi-English Dictionary |
hell.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੋ ਤੋਂ ਜਣਿਆ ਹੋਇਆ. ਦੋਗਲਾ. ਹਰਾਮੀ. ਜਾਰਜ। 2. ਦੋਜ਼ਖ਼ ਦਾ ਸੰਖੇਪ. “ਅਜਰਾਈਲ ਨ ਦੋਜ ਠਰਾ.” (ਮਾਰੂ ਸੋਲਹੇ ਮਃ ੫) ਅਜ਼ਰਾਈਲ ਦੋਜ਼ਕ ਵਿੱਚ ਨਹੀਂ ਠਹਿਰਾਵੇਗਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|