Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋom. ਦੂਜਾ, ਦੂਜੇ ਦਰਜੇ ਦਾ। second. ਉਦਾਹਰਨ: ਦੋਮ ਨ ਸੇਮ ਏਕ ਸੋ ਆਹੀ ॥ Raga Gaurhee Ravidas, 2, 2:2 (P: 345).
|
English Translation |
adj. second; inferior to the best in quality.
|
Mahan Kosh Encyclopedia |
ਫ਼ਾ. [دوم] ਦੁਵੁਮ. ਵਿ. ਦੂਜਾ. ਦੂਸਰਾ. “ਦੋਮ ਨ ਸੇਮ, ਏਕ ਸੋ ਆਹੀ.” (ਗਉ ਰਵਿਦਾਸ) ਉਸ ਵਿੱਚ ਦੂਜਾ ਅਤੇ ਤੀਜਾ ਭਾਵ ਨਹੀਂ, ਉਹ ਅਦੁਤੀ ਹੈ. ਦੇਖੋ- ਦੂਆ ਤੀਆ 2 ਅਤੇ 3. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|