Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋariṛ-ee-aa. ਪਕਿਆ ਕਰਨਾ। firmly adopt/embrace, hold fast. ਉਦਾਹਰਨ: ਸਾਸਤ ਬੇਦ ਪੁਰਾਣ ਪੁਕਾਰਹਿ ਧਰਮੁ ਕਰਹੁ ਖਟੁ ਕਰਮ ਦ੍ਰਿੜਈਆ ॥ Raga Bilaaval 4, Asatpadee 2, 6:1 (P: 834). ਸਤਿਗੁਰੁ ਪਰਚੈ ਮਨਿ ਮੁੰਦ੍ਰਾ ਪਾਈ ਗੁਰ ਕਾ ਸਬਦੁ ਤਨਿ ਭਸਮ ਦ੍ਰਿੜਈਆ ॥ (ਭਾਵ ਲਾਈ). Raga Bilaaval 4, Asatpadee 4, 1:1 (P: 835).
|
SGGS Gurmukhi-English Dictionary |
firmly adopt/embrace, hold fast.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦ੍ਰਿਢ ਕੀਤੀ ਹੈ. ਦ੍ਰਿਢ ਕਰਾਈ ਹੈ. “ਧਰਮੁ ਕਰਹੁ ਖਟੁ ਕਰਮ ਦ੍ਰਿੜਈਆ.” (ਬਿਲਾ ਅ: ਮਃ ੪) 2. ਦ੍ਰਿਢ ਕਰਨੇ ਵਾਲਾ। 3. ਦ੍ਰਿਢ ਕਰਾਉਣ ਵਾਲਾ. “ਸਿਮ੍ਰਿਤਿ ਸਾਸਤ੍ਰ ਨਾਮੁ ਦ੍ਰਿੜਈਆ.” (ਬਿਲਾ ਅ: ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|