Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋariṛṫaa. 1. ਪਕਿਆਈ, ਅਟਲਤਾ। 2. ਬੰਨ੍ਹ ਕੇ ਰਖਨਾ (ਭਾਵ)। 1. steadfastness, obstinacy. 2. restrains. ਉਦਾਹਰਨਾ: 1. ਐਸੀ ਦ੍ਰਿੜਤਾ ਤਾ ਕੈ ਹੋਇ ॥ (ਅਨੰਨ ਸ਼ਰਧਾ, ਅਟਲ ਸ਼ਰਧਾ). Raga Gaurhee 5, Asatpadee 3, 1:1 (P: 236). ਉਦਾਹਰਨ: ਹੋਇ ਅਨੰਨਿ ਮਨਹਠ ਕੀ ਦ੍ਰਿੜਤਾ ਆਪਸ ਕਉ ਜਾਨਾਤ ॥ Raga Goojree 5, 5, 3:1 (P: 496). 2. ਗੁਰ ਗਿਆਨ ਇੰਦ੍ਰੀ ਦ੍ਰਿੜਤਾ ॥ Raga Gond, Naamdev, 1, 3:2 (P: 873).
|
SGGS Gurmukhi-English Dictionary |
1. steadfastness, obstinacy. 2. restrains.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. दृढता. ਨਾਮ/n. ਪਕਿਆਈ. ਮਜਬੂਤੀ। 2. ਕਠੋਰਤਾ। 3. ਸ੍ਥਿਰਤਾ. ਕ਼ਾਇਮੀ। 4. ਅਟਲ ਸ਼੍ਰੱਧਾ. “ਐਸੀ ਦ੍ਰਿੜਤਾ ਤਾਕੈ ਹੋਇ.” (ਗਉ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|