Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋaaroh. ਠੱਗੀ। fraud. ਉਦਾਹਰਨ: ਪਰ ਦ੍ਰੋਹ ਕਰਤ ਬਿਕਾਰ ਨਿੰਦਾ ਪਾਪ ਰਤ ਕਰ ਝਾਰ ॥ Raga Saarang 5, 129, 2:1 (P: 1229).
|
Mahan Kosh Encyclopedia |
ਸੰ. द्रुह्. ਧਾ. ਦ੍ਵੇਸ਼ ਕਰਨਾ, ਮਾਰਨ ਲਈ ਤਕਾਉਂਣਾ। 2. ਨਾਮ/n. ਵੈਰ। 3. ਬੁਰਾ ਚਿਤਵਣ ਦਾ ਭਾਵ. ਅਸ਼ੁਭ ਚਿੰਤਨ. “ਪਰਦ੍ਰੋਹ ਕਰਤ ਵਿਕਾਰ ਨਿੰਦਾ.” (ਸਾਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|