Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ḊaMm. ਪੈਸੇ, ਮਾਇਆ। money. ਉਦਾਹਰਨ: ਮਾਇਆ ਮਨਹੁ ਨ ਵੀਸਰੈ ਮਾਂਗੈ ਦੰਮਾ ਦੰਮ ॥ Raga Maaroo 3, Vaar 21, Salok, 5, 1:1 (P: 1093).
|
English Translation |
n.m. coin, cash, money; cf. ਦਾਮ.
|
Mahan Kosh Encyclopedia |
ਦੇਖੋ- ਦਮ। 2. ਦੇਖੋ- ਦਾਮ। 3. ਸੰ. द्रम्म्. ਸੋਲਾਂ ਪੈਸਾ ਭਰ ਤੋਲ। 4. ਭਾਈ ਗੁਰਦਾਸ ਜੀ ਨੇ ਪੈਸੇ ਨੂੰ ਦੰਮ ਲਿਖਿਆ ਹੈ. “ਤ੍ਰੈ ਵੀਹਾਂ ਦੇ ਦੰਮ ਲੈ ਇੱਕ ਰੁਪਈਆ.” (ਭਾਗੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|