Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰa-u-l-har. ਚਿੱਟੇ ਮਹਲ। palaces, mansions. ਉਦਾਹਰਨ: ਚਿਤੇ ਦਿਸਹਿ ਧਉਲਹਰ ਬਗੇ ਬੰਕ ਦੁਆਰ ॥ Raga Sireeraag 1, Asatpadee 15, 1:1 (P: 62). ਆਗਿ ਲਗਉ ਤਿਹ ਧਉਲਹਰ ਜਿਹ ਨਾਹੀ ਹਰਿ ਕੋ ਨਾਉ ॥ (ਭਾਵ ਅਮੀਰ ਘਰ). Salok, Kabir, 15:2 (P: 1365).
|
SGGS Gurmukhi-English Dictionary |
palaces, mansions.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਧਉਲਰ) ਸੰ. ਧਵਲ ਗ੍ਰਿਹ ਅਥਵਾ- ਧਵਲ ਹਰਮ੍ਯ. ਚਿੱਟੇ ਰਾਜਮੰਦਿਰ. ਅਤੇ ਸਫ਼ੇਦ ਘਰ. “ਕਿਤਹੀ ਕਾਮ ਨ ਧਉਲਹਰ ਜਿਤੁ ਹਰਿ ਬਿਸਰਾਏ.” (ਸੂਹੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|