Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰa-u-lee. ਬੁਢਾਪੇ ਵਿਚ, ਵਾਲਾਂ ਦੇ ਚਿਟੇ ਹੋ ਜਾਣ ਸਮੇ, ਚਿਟੇ ਵਾਲਾਂ ਸਮੇਂ। old age when hair grow grey. ਉਦਾਹਰਨ: ਫਰੀਦਾ ਕਾਲੀ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ ॥ ਸਲੋ, Farid 12:1 (P: 1378).
|
SGGS Gurmukhi-English Dictionary |
old age when hair grow grey.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਧਵਲ. ਚਿੱਟੀ। 2. ਕ੍ਰਿ. ਵਿ. ਧੌਲਿਆਂ (ਚਿੱਟੇ ਰੋਮਾਂ ਦੇ) ਹੁੰਦਿਆਂ. ਧਵਲੀਂ. “ਕਾਲੀਂ ਜਿਨ੍ਹੀ ਨ ਰਾਵਿਆ, ਧਉਲੀ ਰਾਵੈ ਕੋਇ.” (ਸ. ਫਰੀਦ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|