Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰarkatee. ਧਿਰਕਾਰੀ/ਫਿਟਕਾਰੀ ਹੋਈ ਭਾਵ ਬਦਚਲਣ। rebuked, wicked, illreputed, accursed. ਉਦਾਹਰਨ: ਮਾਇਆ ਮੋਹੁ ਧਰਕਟੀ ਨਾਰਿ ॥ Raga Bilaaval 1, 3, 2:1 (P: 796).
|
Mahan Kosh Encyclopedia |
(ਧਰਕਟ) ਸੰ. धिक्कृत. ਧਿਕ੍ਰਿਤ. ਵਿ. ਧਿਕਾਰਿਆ ਹੋਇਆ. ਫਿਟਕਾਰਿਆ. ਮਲਊ਼ਨ. “ਓਹਿ ਘਰਿ ਘਰਿ ਫਿਰਹਿ ਕੁਸੁਧਮਨਿ ਜਿਉ ਧਰਕਟ ਨਾਰੀ.” (ਮਃ ੪ ਵਾਰ ਸੋਰ) “ਮਾਇਆ ਮੋਹ ਧਰਕਟੀ ਨਾਰਿ.” (ਬਿਲਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|