Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰarṇee. 1. ਧਰਤੀ, ਜਮੀਨ। 2. ਧਰ, ਰਖ। 1. earth, ground. 2. place. ਉਦਾਹਰਨਾ: 1. ਅਨਤਾ ਧਨੁ ਧਰਣੀ ਧਰੇ ਅਨਤ ਨ ਚਾਹਿਆ ਜਾਇ ॥ Raga Gaurhee 1, 18, 2:1 (P: 156). 2. ਸੁਖ ਸੰਪਤਿ ਮਾਇਆ ਰਸ ਮੀਠੇ ਇਹ ਨਹੀ ਮਨ ਮਹਿ ਧਰਣੀ ॥ Raga Jaitsaree 5, 12, 2:1 (P: 702).
|
SGGS Gurmukhi-English Dictionary |
1. earth, ground. 2. place.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਮ/n. ਪ੍ਰਿਥਿਵੀ, ਜੋ ਸਭ ਨੂੰ ਧਾਰਣ ਕਰਦੀ ਹੈ। 2. ਖਤ੍ਰੀਆਂ ਦੀ ਇੱਕ ਜਾਤਿ. “ਜੱਗਾ ਧਰਣੀ ਜਾਣੀਐ.” (ਭਾਗੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|