Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰaarṫ. ਧਾਰਨ ਕਰਦਿਆਂ। cast, see, enshrine. ਉਦਾਹਰਨ: ਗਹਿ ਭੁਜਾ ਲੇਵਹੁ ਨਾਮੁ ਦੇਵਹੁ ਦ੍ਰਿਸਟਿ ਧਾਰਤ ਮਿਟਤ ਪਾਪ ॥ (ਅੱਖਾਂ ਰੱਖਦਿਆਂ ਭਾਵ ਵੇਖਦਿਆਂ ਹੀ). Raga Aaasaa 5, Chhant 14, 3:5 (P: 462). ਬਹਤੀ ਜਾਤ ਕਦੇ ਦ੍ਰਿਸਟਿ ਨ ਧਾਰਤ ॥ (ਭਾਵ ਧਿਆਨ ਨਹੀਂ ਦਿੰਦਾ). Raga Soohee 5, 33, 1:1 (P: 743). ਰਾਮ ਰਤਨੁ ਰਿਦ ਤਿਲੁ ਨਹੀਂ ਧਾਰਤ ॥ (ਧਾਰਨ ਕਰਦਾ, ਭਾਵ ਵਸਾਉਂਦਾ ਟਿਕਾਉਂਦਾ ਹੈ). Raga Soohee 5, 33, 2:2 (P: 743).
|
|