Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰaavaa. ਦੌੜਦਾ, ਭਜਦਾ, ਭਟਕਦਾ। wander. ਉਦਾਹਰਨ: ਖੋੜੇ ਛਾਡਿ ਨ ਦਹ ਦਿਸ ਧਾਵਾ ॥ Raga Gaurhee, Kabir, Baavan Akhree, 8:2 (P: 340). ਹੋਇ ਦਾਸ ਦਾਸੀ ਤਜਿ ਉਦਾਸੀ ਬਹੁੜਿ ਬਿਧੀ ਨ ਧਾਵਾ ॥ (ਦੌੜਨਾ ਪਵੇ). Raga Bilaaval 5, Chhant 3, 1:5 (P: 847).
|
SGGS Gurmukhi-English Dictionary |
wander.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. attack, assault, raid, foray, invasion.
|
Mahan Kosh Encyclopedia |
ਨਾਮ/n. ਦੌੜ. ਭਾਜ। 2. ਹੱਲਾ. ਹ਼ਮਲਾ. ਦੇਖੋ- ਧਾਵ। 3. ਦੇਖੋ- ਧਾਇ 2. ਇਸ ਦੇ ਫੁੱਲ, ਸ਼ਰਾਬ ਦਾ ਇੱਕ ਪ੍ਰਸਿੱਧ ਮਸਾਲਾ ਹੈ. “ਗੁੜ ਕਰਿ ਗਿਆਨੁ ਧਿਆਨੁ ਕਰਿ ਧਾਵੈ.” (ਆਸਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|