Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰaah. ਢਾਹ, ਰੋ ਕੇ ਊਚੀ ਸਾਰੀ ਹਾਹ ਮਾਰਨੀ। loud lamentation/expression of grief. ਉਦਾਹਰਨ: ਗਏ ਸਿਗੀਤ ਪੁਕਾਰੀ ਧਾਹ ॥ Raga Maajh 1, Vaar 1, Salok, 1, 2:11 (P: 138).
|
English Translation |
n.f. same as ਢਾਹ, wailing cry, lament.
|
Mahan Kosh Encyclopedia |
(ਧਾਹੜੀ) ਨਾਮ/n. ਸ਼ੋਕ ਨਾਲ ਸ਼ਰੀਰ ਤਾੜਨ ਤੋਂ ਉਪਜੀ ਧੁਨਿ. “ਗਏ ਸਿਗੀਤ ਪੁਕਾਰੀ ਧਾਹ.” (ਮਃ ੧ ਵਾਰ ਮਾਝ) 2. ਸ਼ੋਕ ਦੀ ਪੁਕਾਰ. “ਦੇਵਲ ਦੇਵਲ ਧਾਹੜੀ ਦੇਸਹਿ.” (ਸ. ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|