Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰeeroḋ⒤. ਧੀਰਜ ਆਉਣਾ। take courage, feel comforted. ਉਦਾਹਰਨ: ਬਾਝੁ ਪਿਆਰੇ ਆਪਣੇ ਬਿਰਹੀ ਨਾ ਧੀਰੋਦਿ ॥ Raga Maaroo 5, Vaar 18ਸ, 5, 3:2 (P: 1100).
|
Mahan Kosh Encyclopedia |
ਵਿ. ਧੀਰਯ ਹੋਇਆ ਹੈ ਉਦਯ ਜਿਸ ਦੇ ਮਨ. ਧੀਰਤਾ ਸਹਿਤ. “ਬਿਰਹੀ ਨਾ ਧੀਰੋਦਿ.” (ਵਾਰ ਮਾਰੂ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|