Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰooᴺ-aa. ਬਲਦੀ ਅੱਗ ਦੀ ਲਾਟ ਤੋਂ ਉਪਰ ਵਾਰ ਜਾਂ ਧੁੱਖ ਰਹੀ ਅੱਗ ਵਿਚੋਂ ਉਠ ਰਹੇ ਅਣਬਲੀ ਗੈਸ ਜੋ ਕਾਲੇ ਨੀਲੇ ਤੇ ਸਲੇਟੀ ਰੰਗ ਦੇ ਹੁੰਦੇ ਹਨ। smoke. ਉਦਾਹਰਨ: ਬੁਝਿ ਗਈ ਅਗਨਿ ਨ ਨਿਕਸਿਓ ਧੂੰਆ ॥ Raga Aaasaa, Kabir, 11, 2:1 (P: 478).
|
|