Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰén⒰. ਗਊ। cow. ਉਦਾਹਰਨ: ਧੇਨੁ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮ ॥ Raga Maajh 5, Baaraa Maaha-Maajh, 1:3 (P: 133). ਦੁਧ ਬਿਨੁ ਧੇਨੁ ਪੰਖ ਬਿਨੁ ਪੰਖੀ ਜਲ ਬਿਨੁ ਉਤਭੁਜ ਕਾਮਿ ਨਹੀ ॥ Raga Aaasaa 1, 19, 1:1 (P: 354).
|
SGGS Gurmukhi-English Dictionary |
cow.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਮ/n. ਨਵੀਂ ਪ੍ਰਸੂਤ (ਸੂਈ) ਹੋਈ ਗਊ। 2. ਗਾਂ. “ਧੇਨੁ ਦੁਧੈ ਤੇ ਬਾਹਰੀ ਕਿਤੇ ਨ ਆਵੈ ਕਾਮ.” (ਮਾਝ ਬਾਰਹਮਾਹਾ) 3. ਕਾਮਧੇਨੁ. “ਸ੍ਰੀ ਗੁਰੁ ਸਰਨ ਧੇਨੁ, ਕਰਮ ਭਰਮ ਕਟ.” (ਭਾਗੁਕ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|