Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰobee. ਕਪੜੇ ਧੋਣ ਵਾਲਾ। washerman. ਉਦਾਹਰਨ: ਧੋਬੀ ਧੋਵੈ ਬਿਰਹ ਬਿਰਾਤਾ ॥ (ਭਾਵ ਗੁਰੂ ਧੋਬੀ). Raga Basant, Naamdev, 3, 2:1 (P: 1196).
|
English Translation |
n.m. washerman, launderer, laundryman.
|
Mahan Kosh Encyclopedia |
ਸੰ. ਧਾਵਕ. ਨਾਮ/n. ਵਸਤ੍ਰ ਧੋਣ ਵਾਲਾ. ਰਜਕ। 2. ਭਾਵ- ਨਿੰਦਕ. “ਹਮਰੇ ਕਪਰੇ ਨਿੰਦਕ ਧੋਇ.” (ਗਉ ਕਬੀਰ) 3. ਆਤਮਗ੍ਯਾਨੀ ਗੁਰੂ, ਜੋ ਅੰਤਹਕਰਣ ਦੀ ਮੈਲ ਦੂਰ ਕਰਦਾ ਹੈ. “ਧੋਬੀ ਧੋਵੈ ਬਿਰਹ ਬਿਰਾਤਾ.” (ਬਸੰ ਨਾਮਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|