| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Ḋʰom⒰. ਇਕ ਰਿਸ਼ੀ ਜੋ ਪਾਂਡਵਾਂ ਦਾ ਪ੍ਰੋਹਤ ਸੀ। one of the Rishi who was the family priest of pandavas. ਉਦਾਹਰਨ:
 ਗਾਵੈ ਗੁਣ ਧੋਮੁ ਅਟਲ ਮੰਡਲਵੈ ਭਗਤ ਭਾਇ ਰਸੁ ਜਾਣਿਓ ॥ Sava-eeay of Guru Nanak Dev, Kal-Sahaar, 3:3 (P: 1389).
 | 
 
 | Mahan Kosh Encyclopedia |  | ਸੰ. ਧੌਮ੍ਯ. ਨਾਮ/n. ਧੂਮ ਰਿਖੀ ਦਾ ਪੁਤ੍ਰ, ਉੱਦਾਲਕ ਦਾ ਗੁਰੂ ਅਤੇ ਦੇਵਲ ਰਿਖੀ ਦਾ ਛੋਟਾ ਭਾਈ, ਜੋ ਪਾਂਡਵਾਂ ਦਾ ਪੁਰੋਹਿਤ ਸੀ. “ਗਾਵੈ ਗੁਣ ਧੋਮੁ.” (ਸਵੈਯੇ ਮਃ ੧ ਕੇ). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |