Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰarisat-buḋʰee. ਮਹਾਂਭਾਰਤ ਦੀ ਇਕ ਵਾਰਤਾ ਅਨੁਸਾਰ ਰਾਜਾ ਚੰਦਰਹਾਂਸ ਦਾ ਚਾਲਾਕ ਵਜ਼ੀਰ ਜਿਸ ਨੇ ਦੰਭ ਨਾਲ ਰਾਜੇ ਨੂੰ ਮਰਵਾਕੇ ਹਥਿਆਣਾ ਚਾਹਿਆ ਪਰ ਆਪਣਾ ਪੁੱਤਰ ਮਰਵਾ ਬੈਠਾ। According an anecdote in Mahanbhaataa, a cunning minister of king Chanderhans who wanted to inherit his kingdom by getting him killed but instead got his own son killed. ਉਦਾਹਰਨ: ਜਿਉ ਜਨ ਚੰਦ੍ਰਹਾਂਸੁ ਦੁਖਿਆ ਧ੍ਰਿਸਟਬੁਧੀ ਅਪੁਨਾ ਘਰੁ ਲੂਕੀ ਜਾਰੇ ॥ Raga Nat-Naraain 4, Asatpadee 4, 6:2 (P: 982).
|
Mahan Kosh Encyclopedia |
ਦੇਖੋ- ਚੰਦ੍ਰਹਾਸ 4. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|