Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰavee-æ. ਧੜੇ, ਜੁਟ। factions, parties, dissensions. ਉਦਾਹਰਨ: ਮਾਂਦਲੁ ਬੇਦਿ ਸਿ ਬਾਜਣੋ ਘਣੋ ਧੜੀਐ ਜੋਇ ॥ Raga Maaroo 3, Vaar 14, Salok, 1, 2:1 (P: 1091).
|
Mahan Kosh Encyclopedia |
ਧੜ ਧੜ ਕਰੀਐ। 2. ਵਜਾਈਦਾ ਹੈ. “ਮਾਂਦਲ ਬੇਦਸਿ ਬਾਜਣੋ ਘਣੋ ਧੜੀਐ ਜੋਇ.” (ਮਃ ੧ ਵਾਰ ਮਾਰੂ ੧) ਸਿ (ਤਿੰਨ) ਵੇਦਾਂ ਦਾ ਢੋਲ ਕਰਮਕਾਂਡੀ ਜ਼ੋਰ ਨਾਲ ਕੁੱਟ ਰਹੇ ਹਨ. ਦੇਖੋ- ਧੜਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|