Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰannee. ਧੰਨ, ਧੰਨਤਾ ਯੋਗ, ਵਡਿਆਈ ਯੋਗ। blessed, fortunate. ਉਦਾਹਰਨ: ਨਾਨਕ ਜਨਨੀ ਧੰਨੀ ਮਾਇ ॥ Raga Malaar 1, 8, 4:4 (P: 1257).
|
SGGS Gurmukhi-English Dictionary |
blessed, fortunate.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਧਨ੍ਯਤਾ ਯੋਗ੍ਯ. ਸ਼ਲਾਘਾ ਲਾਇਕ “ਨਾਨਕ ਜਨਨੀ ਧੰਨੀ ਮਾਇ.” (ਮਲਾ ਮਃ ੧) ਪੈਦਾ ਕਰਨ ਵਾਲੀ ਮਾਤਾ ਧਨ੍ਯ ਹੈ। 2. ਨਾਮ/n. ਜਿਲਾ ਜੇਹਲਮ ਵਿੱਚ ਤਸੀਲ ਚਕਵਾਲ ਦਾ ਇਲਾਕਾ. “ਧੰਨੀ ਘੇਬ ਕਿ ਪੋਠੋਹਾਰ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|