Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰa-yaa-ee-æ. ਸਿਮਰੀਏ, ਧਿਆਈਏ। meditate, contemplate, remember. ਉਦਾਹਰਨ: ਫੁਨਿ ਗੁਰੂ ਪਰਮਲ ਸਰਸ ਕਰਤ ਕੰਚਨੁ ਪਰਸ ਮੈਲੁ ਦੁਰਮਤਿ ਹਿਰਤ ਸਬਦਿ ਗੁਰੁ ਧੵਾਈਐ ॥ Sava-eeay of Guru Ramdas, Nal-y, 15:3 (P: 1401). ਤੀਖਣ ਬਾਣ ਚਲਾਇ ਨਾਮੁ ਪ੍ਰਭ ਧੵਾਈਐ ॥ Funhe, Guru Arjan Dev, 16:3 (P: 1363).
|
|