Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Na-ee-aa. ਨੀਯਮ ਬੰਨ੍ਹ ਵਾਲਾ, ਸੰਜਮ ਨਿਰਧਾਰਤ ਕਰਨ ਵਾਲਾ ਭਾਵ ਮਾਲਕ, ਪ੍ਰਭੂ। master, one who sets the principles. ਉਦਾਹਰਨ: ਨਈਆ ਤੇ ਬੈਰੇ ਕੰਨਾ ॥ Raga Dhanaasaree, Naamdev, 4, 2:2 (P: 693).
|
SGGS Gurmukhi-English Dictionary |
master, one who sets the principles.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. same as ਨਾਓ boat.
|
Mahan Kosh Encyclopedia |
ਸੰ. नियन्तृ. ਨਿਯੰਤਾ. ਨਿਯਮ ਬੰਨ੍ਹਣ ਵਾਲਾ. ਕ਼ਾਇ਼ਦਾ ਮੁਕ਼ੱਰਰ ਕਰਨ ਵਾਲਾ ਕਰਤਾਰ. “ਨਈਆ ਤੇ ਬੈਰੇਕੰਨਾ.” (ਧਨਾ ਨਾਮਦੇਵ) ਨਿਯੰਤਾ ਤੋਂ ਵਹਿਰ (ਬਾਹਰ) ਏਕ ਨਾ। 2. ਸਿਖ੍ਯਾ ਦੇਣ ਵਾਲਾ। 3. ਪ੍ਰੇਰਣਾ ਕਰਨ ਵਾਲਾ। 4. ਹਿੰਦੀ-ਨੌਕਾ. ਕਿਸ਼ਤੀ. ਨੈਯਾ। 5. ਗੁਰੁ ਰਾਮਦਾਸ ਜੀ ਦਾ ਇੱਕ ਸਿੱਖ. “ਨਈਆ ਖੁੱਲਰ ਗੁਰੂ ਪਿਆਰਾ.” (ਭਾਗੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|