Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nath. ਨਕੇਲ, ਨਕ ਵਿਚ ਪਾਈ ਰਸੀ। nose string. ਉਦਾਹਰਨ: ਨਕਿ ਨਥ ਖਸਮ ਹਥ ਕਿਰਤੁ ਧਕੇ ਦੇ ॥ Raga Sorath 5, Vaar 28ਸ, 2, 2:1 (P: 653).
|
Mahan Kosh Encyclopedia |
ਸੰ. ਨਸ੍ਯਾ. ਨਾਮ/n. ਨਕੇਲ. ਨੱਕ ਵਿੱਚ ਪਾਈ ਰੱਸੀ. “ਨਕਿ ਨਥ ਖਸਮ ਹਥ.” (ਮਃ ੨ ਵਾਰ ਸੋਰ) 2. ਇਸਤ੍ਰੀਆਂ ਦੇ ਨੱਕ ਦਾ ਇੱਕ ਗਹਿਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|