Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nath⒤. ਨਕੇਲ ਪਾ ਕੇ। putting nose-string viz., restraining. ਉਦਾਹਰਨ: ਏਵਡ ਵਧਾ ਮਾਵਾ ਨਾਹੀ ਸਭਸੈ ਨਥਿ ਚਲਾਈ ॥ Raga Maajh 1, Vaar 19ਸ, 1, 1:4 (P: 147). ਜੀਅ ਉਪਾਇ ਜੁਗਤਿ ਹਥਿ ਕੀਨੀ ਕਾਲੀ ਨਥਿ ਕਿਆ ਵਡਾ ਭਇਆ ॥ (ਨਕੇਲ ਪਾ ਕੇ, ਭਾਵ ਕਾਬੂ ਕਰਕੇ). Raga Aaasaa 1, 7, 2:1 (P: 350).
|
SGGS Gurmukhi-English Dictionary |
nose-string; i.e., restraint.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|