| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Nav. 1. ਨੌਂ, ਗਿਣਤੀ ਦੀ ਇਕ ਇਕਾਈ। 2. ਨੌਂ ਖੰਡ। 3. ਨੌਂ ਵਿਆਕਰਣ। 4. ਨਵਾਂ/ਨਵੀਂ। 1. nine. 2. nine regions. 3. new. 4. new. ਉਦਾਹਰਨਾ:
 1.  ਸਪਤ ਦੀਪ ਸਪਤ ਸਾਗਰਾ ਨਵ ਖੰਡ ਚਾਰਿ ਵੇਦ ਦਸ ਅਸਟ ਪੁਰਾਣਾ ॥ Raga Sireeraag 4, Vaar 4:1 (P: 84).
 2.  ਪੰਚ ਤੀਨਿ ਨਵ ਚਾਰਿ ਸਮਾਵੈ ॥ Raga Aaasaa 1, Asatpadee 5, 5:1 (P: 414).
 3.  ਨਵ ਛਿਅ ਖਟੁ ਬੋਲਹਿ ਮੁਖ ਆਗਰ ਮੇਰਾ ਹਰਿ ਪ੍ਰਭੁ ਇਵ ਨ ਪਤੀਨੇ ॥ Raga Dhanaasaree 4, 7, 2:1 (P: 668).
 ਨਵ ਛਿਅ ਖਟ ਕਾ ਕਰੇ ਬੀਚਾਰੁ ॥ Raga Saarang 4, Vaar 1, Salok, 1, Salok, 3:1 (P: 1237).
 4.  ਨਵ ਹਾਣਿ ਨਵ ਧਨ ਸਬਦਿ ਜਾਗੀ ਆਪਣੇ ਪਿਰ ਭਾਣੀਆ ॥ (ਨਵ ਉਮਰ, ਨੌਜੁਆਨ, ਨਵੀਂ ਇਸਤ੍ਰੀ). Raga Bilaaval 1, Chhant 2, 2:3 (P: 844).
 | 
 
 | SGGS Gurmukhi-English Dictionary |  | 1. 9, nine. 2. nine regions. 3. new. 4. new. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | English Translation |  | pref. signifying new; signifying nine. | 
 
 | Mahan Kosh Encyclopedia |  | ਸੰ. ਨਾਮ/n. ਸਤੋਤ੍ਰ. ਉਸਤਤਿ। 2. ਵਿ. ਨਵਾਂ. ਨਯਾ. ਨਵੀਨ। 3. ਸੰ. नवन्- ਨਵਨ. ਨੌ. ਇੱਕ ਘੱਟ ਦਸ. ਦੇਖੋ- ਪੰਚਤੀਨਿ ਨਵ ਚਾਰਿ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |