Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Navélaa. ਤਾਜ਼ਾ, ਨਵਾਂ। new, fresh. ਉਦਾਹਰਨ: ਓਹੁ ਨੇਹੁ ਨਵੇਲਾ ॥ Raga Aaasaa 5, 150, 1:1 (P: 407). ਕਰਿ ਸਾਂਈ ਪਿਰਹੜੀ ਰੰਗੁ ਨਵੇਲਾ ਹੋਇ ॥ (ਤਾਜ਼ਾ/ਸਜਰਾ ਭਾਵ ਜਦੋਂ ਅਜੇ ਜੁਆਨੀ ਹੀ ਹੈ). Salok, Farid, 12:2 (P: 1378).
|
SGGS Gurmukhi-English Dictionary |
new, fresh.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਨਵੇਲ, ਨਵੇਲੜਾ, ਨਵੇਲੜੀ, ਨਵੇਲੀ) ਵਿ. ਨਵਲ. ਨਵਲਾ. ਨਵ. ਨਵੀਨ. ਜਵਾਨ. ਯੁਵਾ. ਤਰੁਣੀ. “ਨਾਨਕ ਮੁੰਧ ਨਵੇਲ ਸੁੰਦਰਿ.” (ਬਿਲਾ ਛੰਤ ਮਃ ੧) “ਮੁੰਧ ਨਵੇਲੜੀਆ ਗੋਇਲਿ ਆਈ.” (ਬਿਲਾ ਛੰਤ ਮਃ ੧) “ਓਹੁ ਨੇਹੁ ਨਵੇਲਾ ਅਪਨੇ ਪ੍ਰੀਤਮ ਸਿਉ ਲਾਗਿਰਹੈ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|