Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nasi-aa. ਭੱਜ/ਦੌੜ ਗਿਆ। ran away, fled away. ਉਦਾਹਰਨ: ਦੂਖੁ ਦਰਦੁ ਭਰਮੁ ਭਉ ਨਸਿਆ ॥ Raga Gaurhee 5, 119, 4:1 (P: 189).
|
Mahan Kosh Encyclopedia |
ਨੱਸਿਆ. ਨੱਠਾ. ਦੌੜਿਆ. “ਦੂਖ ਦਰਦ ਭ੍ਰਮ ਭਉ ਨਸਿਆ.” (ਗਉ ਮਃ ੫) 2. ਨਸ਼੍ਟ ਹੋਇਆ. ਨਾਸ਼ ਹੋਇਆ. ਮੋਇਆ. “ਜਾ ਨਸਿਆ ਕਿਆ ਚਾਕਰੀ, ਜਾ ਜੰਮੇ ਕਿਆ ਕਾਰ?” (ਮਃ ੧ ਵਾਰ ਸਾਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|